ਖ਼ੇਤੀਬਾੜੀ ਅਤੇ ਦਬੇ ਕੁਚਲੇ ਲੋਕ
ਜਦ - ਜਦ ਜ਼ੁਲਮ ਹਾਕਮ ਸਰਕਾਰਾਂ ਵਲੋਂ ਪਹੁੰਚੇ ਨੇ ਆਪਣੇ ਸਿਖਰਾਂ ਦੇ ਉੱਤੇ ਉਨ੍ਹਾਂ ਦਾ ਅੰਤ ਕਰਨ ਲਈ ਵੀ ਸੂਰਮਿਆਂ ਨੇ ਦਿੱਤੇ ਨੇ ਆਪਣੇ ਸਿਰ ਕਈ ਲਖ਼ਾਂ ਕਈ ਹਜ਼ਾਰ । ਇਹ ਲੋਕਾਂ ਦੀ ਹੀ ਢਿਲ ਏ ਆਪਣੇ ਤੋ ਉੱਪਰ ਸਾਰੇ ਉਹਦਿਆਂ ਦੇ ਉਤੇ ਬਠਾ ਦਿੱਤੇ ਨੇ ਮਨੁਵਾਦੀਏ ਹਰਾਮ ਜਿਹੜੇ ਅਜ ਤਕ ਵੰਡ ਦੇ ਹੀ ਆਏ ਲੋਕਾਂ ਨੂੰ ਜਾਤਾਂ ਪਾਤਾਂ ' ਚ ਕੁਤੇ ਦੀਆਂ ਪੂੰਸ਼ਾਂ ਵੀ ਕਦੇ ਸਿੱਧੀਆਂ ਹੋਈਆਂ ਨੇ ਜਨਾਬ ਬਾਬਾਸਾਹਿਬ ਨੂੰ ਤਾਂ ਕਦੇ ਪੜ੍ਹਿਆ ਹੀ ਨਹੀਂ ਜਿਨ੍ਹਾਂ ਮਨੁਸਮਰਿਤੀ ਜਲਾਈ ਸੀ ਕੋਈ ਜਾਨਣਾਂ ਹੀ ਨਹੀਂ ਚਹੁੰਦਾ ਨਾਨਕ ਸ਼ਾਹ ਫ਼ਕੀਰ ਜੀ ਨੇ ਸਿੱਖੀ ਦੀ ਨੀਂਵ ਉਸਾਰੀ ਸੀ ਡਾ • ਸਾਹਿਬ ਨੂੰ ਨਾ ਸਿਆਣਿਆਂ ਕਹਿ ਕੇ ਮਾਹਾਰ ਤੇ ਗੁਰੂਆਂ ਦੀ ਬਾਣੀ ਉੱਪਰ ਅਮਲ ਵੀ ਨਾ ਸਰਿਆ ਜੋ ਕਹਿੰਦੇ ਚੋਲਾ ਛੱਡ ਗਏ ਕਿ ਦੁਨੀਆ ਦੇ ਉਤੇ ਸਾਰੇ ਇਕ ਹੀ ਸਮਾਨ ਆਪਸ ਵਿੱਚ ਲੜਾਉਂਦੇ ਆਏ ਨੇ ਸਭ ਨੂੰ ਵੰਡ ਕੇ ਜਾਤਾਂ ' ਚ ਕੁਝ 6 7 ਕੁ ਹਜ਼ਾਰ ਕ੍ਰਾਂਤੀਕਾਰੀ ਯੋਧੇ ਮੋਹਨ ਬੰਗੜ ਦੇ ਵਰਗਿਆਂ ਨੂੰ ਦਿਲੋਂ ਜਾਂਦਾ ਏ ਸਲਾਮ ਜਿਨ੍ਹਾਂ ਬਿਨਾਂ ਕਿਸੇ ਡਰ ਤੋਂ ਬੇਧੜਕ ਹੋਕੇ ਜੜ੍ਹਾਂ ਮਨੂਵਾਦੀ ਸਰਕਾਰਾਂ ਦੀਆਂ ਵੱਢਣ ਦਾ ਕੀਤਾ ਸੀ ਐਲਾਨ ਕਿੰਨੇ ਸਾਡੇ ਯੋਧੇ ਹੋਏ ਸਰ...