ਕਿੱਸਾ ਹੀਰ ਤੋਂ ਬਾਅਦ ਤੇਰਾ, ਮਸ਼ਹੂਰ ਕਰ ਦਿਊਂਗਾ।ਅ♠️
ਤੇਰੇ ਬਾਰੇ ੩ ਭਾਗਾ ਚ ਸੰਗ੍ਰੈਹ ਲਿੱਖ ਦਿਊਂਗਾ,
ਪਹਿਲਾ ਵਾਰਤਕ ਫ਼ਿਰ ਕਾਵਿ ਤੇ ਫ਼ਿਰ ਸਾਰ ਕੱਢ ਦਿਊਂਗਾ।
ਮੁਹਾਵਰੇ-ਅਖਾਣਾਂ ਦਾ ਸ਼ਿੰਗਾਰ ਕਰਕੇ,
ਵਿੱਚ ੫-੭ ਅੱਖ਼ਰ ਉਰਦੂ ਦੇ ਭਰ ਕੇ,
ਕਿੱਸਾ ਹੀਰ ਤੋਂ ਬਾਅਦ ਤੇਰਾ, ਮਸ਼ਹੂਰ ਕਰ ਦਿਊਂਗਾ।ਅ♠️
~ ਅਕਾਸ਼ਦੀਪ ਬੰਗੜ
Comments
Post a Comment