ਹੁਜ਼ਰੇ ‘ਚ ਬੈਠਾ ਕੋਈ 

ਹੀਰ ਪੜ੍ਹ ਰਿਹਾ ਹੋਵੇ

ਅੰਬਰਾਂ ਨੂੰ ਇਸ਼ਕੇ ਦਾ 

ਰੰਗ ਚੜ੍ਹ ਰਿਹਾ ਹੋਵੇ

ਸ਼ਾਲਾ ਮਹਿਬੂਬ ਦੀਆਂ

ਬਾਹਾਂ ‘ਚ ਵਫ਼ਾਤ ਹੋਵੇ

ਬੁਲ੍ਹੀਆਂ ਖ਼ਾਮੋਸ਼ ਹੋਣ

ਨੈਣਾਂ ਰਾਹੀਂ ਬਾਤ ਹੋਵੇ~

ਨਵਾਬ ਖ਼ਾਨ ~


Comments

Popular posts from this blog

Oh ik chehra

Panj neer

Swer